ਮੈਮੋਰੀ ਟੈਸਟ

The included ਮੈਮੋਰੀ ਟੈਸਟ provides good possibilities to stress test the hardware of a system. Its main purpose is to detect broken RAM, but it also stresses many other parts of the system.

ਜੇ ਕੋਈ ਗਲਤੀ ਨਹੀਂ ਵੀ ਲੱਭੀ ਤਾਂ ਵੀ ਇਹ ਕੋਈ ਗਾਰੰਟੀ ਨਹੀਂ ਹੈ ਕਿ ਮੈਮੋਰੀ ਠੀਕ ਹੈ, ਤਾਂ ਵੀ ਬਹੁਤ ਵਾਰ ਨੁਕਸ ਵਾਲੀ ਮੈਮੋਰੀ ਖੋਜੀ ਹੀ ਲਈ ਜਾਂਦੀ ਹੈ।